Latest Punjabi status on love for Whatsapp, Instagram

We care for you. Searching for the best Punjabi status on love, we have the best collection of Punjabi love status. Share with your friends and family. Spread love and stay happy. If you feel, there is wrong anything then please contact us.

 • ਲਗੀ ਹੋਵੇ ਯਾਰੀ ਬਹੁਤੀ ਗੱਲ ਨਹੀ ਉਡਾਈ ਦੀ
  ਕੁੜੀ ਚੰਗੀ ਹੋਵੇ ਜਾ ਮਾੜੀ ਇਜਤ ਨਾਲ ਬੁਲਾਈ ਦੀ
Lagī hōvē yārī bahutī gala nahī uḍā'ī dī
kuṛī cagī hōvē jā māṛī ijata nāla bulā'ī dī
 • ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
Dila dari'ā sumadarō ḍūghē kauṇa dilāṁ dī'ā jāṇē gulāma 
pharīdā dila ōthē da'ī'ē jithē agalā kadara vī jāṇē
 • ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ
Tērē jhūṭha tē vī saca vāṅġa aitabāra karadē
 āṁ ki karī'ē sajaṇā asīṁ tainū pi'āra karadē ā
 • ਐਵੇਂ ਲੋਕਾਂ ਦੀਆਂ ਗੱਲਾਂ ‘ਚ ਨਾ 👉ਆਵੀਂ ਸੱਜਣਾ❌
  ਅੰਦਾਜ਼ੇ ਝੂਠੇ ਲੱਗਦੇ ਨੇ 💯ਅਕਸਰ ਚਿਹਰੇ ਤੋਂ😎..!!
  ਸਾਡਾ ਦਿਲ 💖ਨਹੀਂ ਦਗ਼ਾ ਦੇ ਜਾਣ ਵਾਲਾ🙌
  ਅਸੀਂ ਜ਼ਿੰਦੜੀ 😍ਵਾਰਨੀ ਏ👉 ਤੇਰੇ ਤੋਂ..!!
Evein lokan diyan gallan ch👉 na aawi sajjna❌
Andaze jhuthe lagde ne💯 aksar chehre ton😎..!!
Sada dil 💖nahi daga de jaan wala🙌
Asi zindarhi 😍vaarni e 👉tere ton..!!
 • ਓ ਇਜਹਾਰ ਕਰਨ ਤੋ ਵਾਹਲਾ ਹੀ ਡਰਦੀ ਸੀ.
  ਪਰ ਵਿੱਚੋ-ਵਿੱਚ ਤਾਂ ਮਿੱਤਰਾ ਤੇ ਉਹ ਵੀ ਮਰਦੀ ਸੀ.
Ō ijahāra karana tō vāhalā hī ḍaradī sī.
Para vicō-vica tāṁ mitarā tē uha vī maradī sī.
 • ਤੇਰਾ __ਨਾਮ 😃 __ਸੋਹਣਿਅਾ 😍 ਵੇ ਮੈ __ਚੂੜੇ ੳੁਤੇ ਲਿਖਣਾ.. °° ਸੋਹਰੇ _ਘਰ 🏠 ਜਾਣ ਤੋਂ ਪਹਿਲਾਂ ⬅ __ਰੋਟੀ_ਟੁਕ 🍛 ਸਿਖਣਾ..😘😘
Tērā __nāma 😃 __sōhaṇia̔ā 😍 vē mai __cūṛē ̔utē likhaṇā.. °° Sōharē _ghara 🏠 jāṇa tōṁ pahilāṁ ⬅ __rōṭī_ṭuka 🍛 sikhaṇā..😘😘
 • ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
  ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ
  ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ,
  ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ
Rabb janda dilo kina tainu karde haan pyaar
har saah naal asi yaad tainu karde haan yaar
mout aa gayi tan rabb kolo tere layi saah le lavange udhar
ik Vaada kar,, kade shad ke na jaavin adh wichkar
 • ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ
  ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!
  ਪਰ ਉਹਨੂੰ ਤੁਹਾਡਾ ਪਿਆਰ ❤
  ਹਮੇਸ਼ਾ ਯਾਦ ਰਹੇ !!!
Kisē nū pi'āra karō tāṁ idāṁ karō
ki tuhānū uha milē jā nā milē!!
Para uhanū tuhāḍā pi'āra ❤
hamēśā yāda rahē!!!

 • ਮੈਂ ਦਿਲ ਲਾਇਆ ਤੇਰੇ ਨਾਲ ਹੁਣ ਹੋਰ ਕਿਤੇ ਨੀ ਲਾ ਹੋਣਾ
  ਮੈਨੂੰ ਅਪਣਾ ਬਣਾ ਜਾ ਨਾ ਮੇਥੋਂ ਕਿਸੇ ਨੂੰ ਨੀ ਅਪਣਾ ਬਣਾ ਹੋਣਾ
Maiṁ dila lā'i'ā tērē nāla huṇa hōra kitē nī lā hōṇā
mainū apaṇā baṇā jā nā mēthōṁ kisē nū nī apaṇā baṇā hōṇā
 • ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,
  ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ..!!
Dila dī'āṁ galāṁ phēra dasāṅgē tainū..,
Jē tērē nāla baiṭhaṇa dā kadē sababa baṇi'ā..!!
 • ਕਿਥੋ ਤਲਾਸ਼ kareGi ” mere ” ਜਿਹੇ ਸਖਸ਼ ਨੂੰ…..ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..
Kithō talāśa kareGi" mere" jihē sakhaśa nū.....Jō tērē ditē dukha vī sahē tē tainū pi'āra v kre..
 • ਕਹਿਣੇ ਤੋਂ ਬਾਹਰ ਏ ਹੋਇਆ ਜਿਵੇਂ
  ਕਿਸੇ ਹੋਰ ਦੇ ਖਿਆਲਾਂ ‘ਚ ਹੁਣ ਜਗਦਾ ਏ..!!
  ਕੀ ਦੱਸੀਏ ਕਿਸੇ ਨੂੰ ਇਹ ਦਿਲ ਦੇ ਹਾਲ
  ਮੈਨੂੰ ਮੇਰਾ ਨਹੀਂ ਇਹ ਹੁਣ ਲੱਗਦਾ ਏ..!!
Kehne ton bahr e hoyia jiwe
Kise hor de khayalan ch hun jagda e..!!
Ki dassiye kise nu eh dil de haal
Menu mera nhi eh hun lagda e..!!
 • ਅਸੀ ਦੂਰੀ ਇਸ ਲਈ ਬਣਾਈ
  ਤੂੰ ਕਰੀਬ ਜੋ ਸੀ ਹੋਰਾ ਦੇ
Asī dūrī isa la'ī baṇā'ī
tū karība jō sī hōrā dē
 • ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |
Raba karē tū sadā hasadī rahē, kō'ī dukha tērē nēṛē vī nā āvē, hōra kī duyā magā raba tōṁ, tainū sāḍī vī umara laga jāvē |
 • ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
  ਅਸੀਂ ਕਿੰਨੀ ਕੀਮਤ 💁 ਉਤਾਰੀ ਆ…
  ਇੱਕ ਤੇਰੇ ਲਈ ਸੋਹਣਿਆ 💑
  ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ
Tū kī jāṇē tainū 👉 pā'uṇa la'ī,
asīṁ kinī kīmata 💁 utārī ā...
Ika tērē la'ī sōhaṇi'ā 💑
asīṁ pūrī dunī'ā nū ṭhōkara mārī ā
 • ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
Tū kī jānē tēnū kinā pi'āra karī'ē, yārā tēnū kivē ijahāra karī'ē, tū tā sāḍē iśakē dā raba hō gi'ō, inā tērē utē aitabāra karī'ē.
 • ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
Rabā tērē agē ika du'ā karadē hāṁ, kadē uhadē hāsē nāṁ khōhī jihadī asīṁ paravāha karadē hāṁ
 • ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ….. ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ….!
Iha jō halakī jihī phikara karadē hō nā..... Basa isē nē mainū bēphikara rakhi'ā hai....!
 • ਇਸ਼ਕ ਕਦੇ ਝੂਠਾ ਨਹੀ ਹੁੰਦਾ…ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ…!!
Iśaka kadē jhūṭhā nahī hudā...Jhūṭhē tāṁ kasamāṁ tē vādē hudē nē...!!
 • ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
  ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ…
  ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,
  ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!
Sānū lōṛha tērī hai kinī asīṁ dasa dē nahīṁ,
saca jānī tērē binā asīṁ kakha dē nahīṁ...
Tasavīra tērī rakha la'ī hai#dila dē vica,
bhula kē vī kisē hōra nū asīṁ taka dē nahīṁ!!!
 • ਨਾ ਸਮਝ ਏ ਖੁਦ ਦੇ ਹਾਲਾਤਾਂ ਦੀ
  ਹੁਣ ਰੋਈਏ ਕੀ ਤੇ ਹੱਸੀਏ ਕੀ..!!
  ਸਾਡੇ ਦਿਲ ਦੇ ਹਾਲ ਨੇ ਹੋਏ ਬੁਰੇ ਪਏ
  ਹੋਰ ਤੈਨੂੰ ਦੱਸ ਦੱਸੀਏ ਕੀ..!!
Na samjh e khud de halataan di
Hun royiye ki te hassiye ki..!!
Sade dil de haal ne hoye bure paye
Hor tenu dass dassiye ki..!!
 • ਪਿਆਰ ਵੀ ਕਰਦੇ ਹਾਂ
  ਇਕਰਾਰ ਵੀ ਕਰਦੇ ਹਾਂ ❤
  ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
  ਤੇਰੇ ਨਾਲ ਉਮਰ ਭਰ
  ਰਹਿਣ ਦਾ ਵਾਅਦਾ ਕਰਦਾ ਹਾਂ ❤
Pi'āra vī karadē hāṁ
ikarāra vī karadē hāṁ ❤
jāvīṁ nā kadē chaḍa kē hāṇī'āṁ
tērē nāla umara bhara
rahiṇa dā vā'adā karadā hāṁ ❤
 • ਉਹ ਸੱਜਣ ਪਿਆਰੇ ਲੱਗਦੇ ਨੇ😘
  ਸਾਨੂੰ ਆਪਣਾ ਬਣਾ ਲਿਆ😍 ਕਹਿ ਗਏ ਨੇ..!!
  ਉਹ ਹੱਸਦੇ ਹੋਏ😊 ਜ਼ਿੰਦਗੀ ‘ਚ ਆਏ ਸੀ😇
  ਤੇ ਦਿਲ❤️ ਸਾਡਾ ਸਾਥੋਂ ਲੈ ਗਏ ਨੇ🤷..!!
Oh Sajjan pyare lagde ne😘
Sanu apna bna leya 😍keh gaye ne..!!
Oh hassde 😊hoye zindagi ch aaye c😇
Te dil ❤️sada sathon le gaye ne🤷..!!
 • ਫੈਸ਼ਨ 🎊ਦਾ ਤਾ ਵਖਤ ⌚ਹੁੰਦਾ ਸੰਜਣਾ ਪਰ 🙄
  😊ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ 👑 ਕਰਦੀ ਆ👈 SO🌹🌹
Phaiśana 🎊dā tā vakhata ⌚hudā sajaṇā para 🙄
😊sādagī tā sadā hī takhatāṁ tē rāja 👑 karadī ā👈 SO🌹🌹
 • ਸਿੱਖੇ ਯਾਰੀ ਚ ਨਾ #BYPASS ਕਰਨਾ
  👉ਤਾਂਹੀ ਚਰਚੇ ਜਹੇ ਹੋਣ ਲੱਗ ਗਏ..
Sikhē yārī ca nā#BYPASS karanā
👉tānhī caracē jahē hōṇa laga ga'ē..
 • ਮਿੱਤਰੋ ਲੋੜ ਤੋ ਵੱਧ ਕਿਸੇ ਦਾ ਵੀ ਮਜ਼ਾਕ ਨਾ ਉਡਾਉ..
Mitarō lōṛa tō vadha kisē dā vī mazāka nā uḍā'u..
 • ਵਕਤ ਕੋਲ ਐਸੀ ਸੋਟੀ ਆ ਜਦੋ ਵੱਜਦੀ ਆ ਚੰਗਿਆ ਚੰਗਿਆ ਦੀ ਅਵਾਜ ਬੰਦ ਕਰਾ ਦਿੰਦੀ ਆ..
Vakata kōla aisī sōṭī ā jadō vajadī ā cagi'ā cagi'ā dī avāja bada karā didī ā..
 • ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
Jihaṛē sōkhē mila jāṇa uha khazānē nahīṁ hudē… jihaṛē harēka tē mara jāṇa uha dīvānē nahīṁ hudē
 • ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ , ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
Rabā mērē pi'āra nū akhā sāhamaṇē rahiṇa dē, raji'ā nī dila ajē hōra taka laiṇa dē
 • ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |
Darada dī śāma hōvē, jāṁ sukha dā savērā hōvē, sabha manazūra hai mēnū, sātha basa tērā hōvē |

 

ਕੋਠੇ ਤੇ ਗਲਾਸੀ ਏ !
ਆਏ ਦੀਆਂ ਲੱਖ ਖੁਸ਼ੀਆਂ ,
ਵੇ ਤੁਰ ਗਏ ਦੀ ਉਦਾਸੀ ਏ !

ਕਿਸੇ ਵੀ ਰਿਸ਼ਤੇ ਵਿਚ ਇਕੱਲਾ ਪਿਅਾਰ ਦਾ ਹੋਣਾ ਜਰੂਰੀ ਨੀ..

ਵਕਤ ਦਾ ਹੋਣਾ ਵੀ ਬਹੁਤ ਜਰੂਰੀ ਆ..

ਪੈਸੇ ਵਾਲਿਆਂ ਦੇ ਦਿਲਾਂ ਵਿਚੋਂ
ਹੰਕਾਰ ਨਹੀਂ ਨਿਕਲਦਾ 😤 ,
ਤੇ ਗਰੀਬਾਂ ਦੇ ਦਿਲਾਂ ਵਿਚੋਂ
ਪਿਆਰ ਨਹੀਂ ਨਿਕਲਦਾ 💟

ਮੇਰਾ ਤੇਰੇ ਨਾਲ ਗਲ ਕਰਨਾ
ਤੇ ਤੇਰਾ ਮੇਰੇ ਨਾਲ ਗੱਲ ਕਰਨਾ ਦੋਨੋ ਗਲਾਂ ਚ ਬਹੁਤ ਫਰਕ ਅਾ ਜਨਾਬ

Mera tere naal gal karna
te tera mere naal gal karna
Dono gallan ch bahut farak aa janab

ਤੇਰੇ ਨਾਲ ਮੁਲਾਕਾਤ ਮੈਨੂੰ ਇੰਝ ਜਾਪਦੀ ਏ
ਜਿਵੇਂ ਹਵਾਵਾਂ ਦੀ ਹੁੰਦੀ ਕਿਸੇ ਉੱਡਦੇ ਪਰਿੰਦੇ ਨਾਲ..!!

Tere naal mulakat menu injh japdi e
Jiwe hawawan di hundi kise udd de prinde naal..!!

ਦਿਲ ❤️ਨੂੰ ਬਾਖੂਬੀ ਨੇ ਜੱਚੀਆਂ 😍ਜਿਹੀਆਂ..!!
ਸਾਹਾਂ ਦੇ ਵਿੱਚ 👉ਜਿਵੇਂ ਰਚੀਆਂ 😇ਜਿਹੀਆਂ..!!
ਸਮਝੀਂ ਨਾ ❌ਡੋਰਾਂ ਨੇ ਕੱਚੀਆਂ ਜਿਹੀਆਂ😒..!!
ਮੋਹੁੱਬਤਾਂ ਨੇ💖 ਤੇਰੇ ਨਾਲ ਸੱਚੀਆਂ ਜਿਹੀਆਂ😘..!!

Dil❤️ nu bakhubi ne jachiyan😍 jehiyan..!!
Saahan de vich👉 jiwe rachiyan😇 jehiyan..!!
Samjhi na❌ doran ne kachiyan jehiyan😒..!!
Mohobbtan ne💖 tere naal sachiyan jehiyan😘..!!

ਝੂਠੀ ਦੁਨੀਆਂ ਤਾਂ ਸੁਫ਼ਨਾ ਏ ਦਿਲ ਨੂੰ ਮੈਂ ਦੱਸ ਕੇ..!!
ਇਸ਼ਕ ਕੀਤਾ ਰੱਬਾ ਮੇਰਿਆ ਮੈਂ ਤੇਰੇ ਨਾਲ ਹੱਸ ਕੇ..!!

Jhuthi duniyan taan sufna e dil nu mein dass ke..!!
Ishq kitta rabba mereya mein tere naal hass ke..!!

 

0 0 vote
Article Rating
Subscribe
Notify of
guest
1 Comment
Oldest
Newest Most Voted
Inline Feedbacks
View all comments
Panjabi Video Status
Panjabi Video Status
2 months ago

Nice collections. I am in love with ur website. I also have a similar video website feel free to visit.

1
0
Would love your thoughts, please comment.x
()
x